Skip to main content

ਮੁੱਖ ਸਫ਼ਾ ਚੁਣਿਆ ਹੋਇਆ ਲੇਖ ਅੱਜ ਇਤਿਹਾਸ ਵਿੱਚ - 28 ਮਾਰਚ ਕੀ ਤੁਸੀਂ ਜਾਣਦੇ ਹੋ?... ਖ਼ਬਰਾਂ ਚੁਣੀ ਹੋੲੀ ਤਸਵੀਰ ਹੋਰ ਭਾਸ਼ਾਵਾਂ ਵਿਚ ਵਿਕੀਪੀਡੀਆ ਨੇਵੀਗੇਸ਼ਨ ਮੇਨੂਯੂਟੀਸੀ291 ਭਾਸ਼ਾਵਾਂਕਾਮਨਜ਼ਮੀਡੀਆਵਿਕੀਮੈਟਾ-ਵਿਕੀਵਿਕੀਬੁਕਸਵਿਕੀਡਾਟਾਵਿਕੀਖ਼ਬਰਾਂਵਿਕੀਕਥਨਵਿਕੀਸਰੋਤਵਿਕੀਜਾਤੀਆਂਵਿਕੀਵਰਸਿਟੀਵਿਕੀਸਫ਼ਰਵਿਕਸ਼ਨਰੀਦਾਨ

ਮੁੱਖ ਸਫ਼ਾ


ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋਟਵਿੱਟਰ ਉੱਤੇ ਸਾਡੇ ਨਾਲ ਜੁੜੋਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋਵਿਸ਼ਾ-ਵਸਤੂਸੰਪਾਦਨਹਮੇਸ਼ਾ ਪੁੱਛੇ ਜਾਣ ਵਾਲੇ ਪ੍ਰਸ਼ਨਤਾਜ਼ਾ ਤਬਦੀਲੀਆਂਆਮ ਅਸਵੀਕਾਰਤਾਪ੍ਰਸ਼ਨ ਪੁੱਛੋਵਿਕੀਪੀਡੀਆਇੰਟਰਨੈੱਟਵਿਸ਼ਵਕੋਸ਼ਯੋਗਦਾਨ291 ਭਾਸ਼ਾਵਾਂ27 ਮਾਰਚ29 ਮਾਰਚਇਟਲੀਨੈਪੋਲੀਅਨਵੀਅਤਨਾਮਅੰਗਰੇਜ਼ੀ2011ਦੇਸ਼ਦੱਖਣੀ ਸੁਡਾਨਜੂਬਾਚੂਹਾਊਠਪਾਣੀਡੀ.ਐੱਨ.ਏ.ਦਿਮਾਗਸਰੀਰਚੰਦਸੂਰਜCirsium arvense with Bees Richard Bartz.jpgRichard Bartzਬਿਜਲਾਣੂ ਤਕਨਾਲੋਜੀਸੂਚਨਾ ਤਕਨਾਲੋਜੀਅਵਾਜ਼ ਤਕਨਾਲੋਜੀਵਾਹਨ ਤਕਨਾਲੋਜੀਇੰਟਰਨੈੱਟ










(function()var node=document.getElementById("mw-dismissablenotice-anonplace");if(node)node.outerHTML="u003Cdiv class="mw-dismissable-notice"u003Eu003Cdiv class="mw-dismissable-notice-close"u003E[u003Ca tabindex="0" role="button"u003Eਹਟਾਓu003C/au003E]u003C/divu003Eu003Cdiv class="mw-dismissable-notice-body"u003Eu003Cdiv id="localNotice" lang="pa" dir="ltr"u003Eu003Ctable class="plainlinks fmbox fmbox-system" style=""u003Enu003Ctbodyu003Eu003Ctru003Enu003Ctd class="mbox-image"u003Enu003Ca href="/wiki/%E0%A8%B5%E0%A8%BF%E0%A8%95%E0%A9%80%E0%A8%AA%E0%A9%80%E0%A8%A1%E0%A9%80%E0%A8%86:%E0%A8%B5%E0%A8%BF%E0%A8%95%E0%A9%80_%E0%A8%B2%E0%A8%B5%E0%A8%B8_%E0%A8%B5%E0%A9%81%E0%A8%AE%E0%A9%88%E0%A8%A8_2019" title="ਵਿਕੀਪੀਡੀਆ:ਵਿਕੀ ਲਵਸ ਵੁਮੈਨ 2019"u003Eu003Cimg alt="Wiki Loves Women India Logo.jpg" src="//upload.wikimedia.org/wikipedia/commons/thumb/5/52/Wiki_Loves_Women_India_Logo.jpg/60px-Wiki_Loves_Women_India_Logo.jpg" decoding="async" width="60" height="60" srcset="//upload.wikimedia.org/wikipedia/commons/thumb/5/52/Wiki_Loves_Women_India_Logo.jpg/90px-Wiki_Loves_Women_India_Logo.jpg 1.5x, //upload.wikimedia.org/wikipedia/commons/thumb/5/52/Wiki_Loves_Women_India_Logo.jpg/120px-Wiki_Loves_Women_India_Logo.jpg 2x" data-file-width="1584" data-file-height="1584" /u003Eu003C/au003Eu003C/tdu003Enu003Ctd class="mbox-text" style=""u003E u003Ccenteru003Eu003Cbu003E10 ਫ਼ਰਵਰੀ 2019 ਤੋਂ 31 ਮਾਰਚ 2019 ਤੱਕ ਹੋ ਰਹੇ u003Ca href="/wiki/%E0%A8%B5%E0%A8%BF%E0%A8%95%E0%A9%80%E0%A8%AA%E0%A9%80%E0%A8%A1%E0%A9%80%E0%A8%86:%E0%A8%B5%E0%A8%BF%E0%A8%95%E0%A9%80_%E0%A8%B2%E0%A8%B5%E0%A8%B8_%E0%A8%B5%E0%A9%81%E0%A8%AE%E0%A9%88%E0%A8%A8_2019" title="ਵਿਕੀਪੀਡੀਆ:ਵਿਕੀ ਲਵਸ ਵੁਮੈਨ 2019"u003Eਵਿਕੀ ਲਵਸ ਵੂਮੈਨ 2019u003C/au003E ਮੁਕਾਬਲੇ ਵਿੱਚ ਸ਼ਾਮਿਲ ਹੋਵੋ।u003C/bu003Eu003Cbr /u003Enu003Cbu003Eਔਰਤਾਂ, ਨਾਰੀਵਾਦ ਅਤੇ ਲਿੰਗ ਸੰਬੰਧੀ ਲੇਖ ਬਣਾਉ ਅਤੇ u003Ca href="/wiki/%E0%A8%B5%E0%A8%BF%E0%A8%95%E0%A9%80%E0%A8%AA%E0%A9%80%E0%A8%A1%E0%A9%80%E0%A8%86:%E0%A8%B5%E0%A8%BF%E0%A8%95%E0%A9%80_%E0%A8%B2%E0%A8%B5%E0%A8%B8_%E0%A8%B5%E0%A9%81%E0%A8%AE%E0%A9%88%E0%A8%A8_2019#ਇਨਾਮ" title="ਵਿਕੀਪੀਡੀਆ:ਵਿਕੀ ਲਵਸ ਵੁਮੈਨ 2019"u003Eਇਨਾਮu003C/au003E ਜਿੱਤੋ।u003C/bu003Eu003C/centeru003E u003C/tdu003Enu003Ctd class="mbox-imageright"u003E u003Ca href="/wiki/%E0%A8%B5%E0%A8%BF%E0%A8%95%E0%A9%80%E0%A8%AA%E0%A9%80%E0%A8%A1%E0%A9%80%E0%A8%86:%E0%A8%B5%E0%A8%BF%E0%A8%95%E0%A9%80_%E0%A8%B2%E0%A8%B5%E0%A8%B8_%E0%A8%B5%E0%A9%81%E0%A8%AE%E0%A9%88%E0%A8%A8_2019" title="ਵਿਕੀਪੀਡੀਆ:ਵਿਕੀ ਲਵਸ ਵੁਮੈਨ 2019"u003Eu003Cimg alt="Wiki Loves Women India Logo variation.png" src="//upload.wikimedia.org/wikipedia/commons/thumb/b/b9/Wiki_Loves_Women_India_Logo_variation.png/60px-Wiki_Loves_Women_India_Logo_variation.png" decoding="async" width="60" height="49" srcset="//upload.wikimedia.org/wikipedia/commons/thumb/b/b9/Wiki_Loves_Women_India_Logo_variation.png/90px-Wiki_Loves_Women_India_Logo_variation.png 1.5x, //upload.wikimedia.org/wikipedia/commons/thumb/b/b9/Wiki_Loves_Women_India_Logo_variation.png/120px-Wiki_Loves_Women_India_Logo_variation.png 2x" data-file-width="2070" data-file-height="1690" /u003Eu003C/au003E u003C/tdu003Enu003C/tru003Enu003C/tbodyu003Eu003C/tableu003Enu003C/divu003Eu003C/divu003Eu003C/divu003E";());




ਮੁੱਖ ਸਫ਼ਾ




ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ






Jump to navigation
Jump to search















































































































ਸ਼੍ਰੇਣੀ







































ਸ਼

ਖ਼

ਗ਼

ਜ਼

ਫ਼

ਲ਼

0-9






Cscr-featured.svg ਚੁਣਿਆ ਹੋਇਆ ਲੇਖ





Yamla-Jatt-Lal-Chand.jpg

ਲਾਲ ਚੰਦ ਯਮਲਾ ਜੱਟ (28 ਮਾਰਚ 1910- 20 ਦਸੰਬਰ 1991) ਜਾਂ ਯਮਲਾ ਜੱਟ ਪੰਜਾਬ ਦਾ ਇੱਕ ਪ੍ਰਸਿੱਧ ਲੋਕ ਗਾਇਕ ਸੀ। ਉਹ ਆਪਣੇ ਤੂੰਬੀ ਵਜਾਉਣ ਦੇ ਅੰਦਾਜ਼ ਅਤੇ ਆਪਣੀ ਤੁਰਲੇ ਵਾਲੀ ਪੱਗ ਲਈ ਮਸ਼ਹੂਰ ਸੀ। ਲਾਲ ਚੰਦ ਯਮਲਾ ਜੱਟ ਤੂੰਬੀ ਦੇ ਬਾਦਸ਼ਾਹ ਵਜੋਂ ਦੁਨੀਆਂ ਵਿੱਚ ਮਸ਼ਹੂਰ ਹੋ ਗਿਆ । ਇੱਕ ਤਾਰ ਉੱਤੇ ਪੋਟੇ ਲਗਾ ਕੇ ਸੱਤ ਸੁਰਾਂ ਜਗਾਣ ਦਾ ਨਵਾਂ-ਨਿਵੇਲਾ ਤਜਰਬਾ ਹਾਸਿਲ ਕਰਨਾ ਉਸਦੇ ਹੀ ਹਿੱਸੇ ਆਇਆ ਸੀ । ਜਦ ਉਹ ਤੂੰਬੀ ਟੁਣਕਾਉਂਦਾ ਸੀ ਸਰੋਤੇ ਮੰਤਰ-ਮੁਗਧ ਹੋ ਬਹਿੰਦੇ ਸਨ। ਉਸਦੀ ਆਵਾਜ਼ ਵਿੱਚ ਇੱਕ ਕਿਸਮ ਦਾ ਜਾਦੂ ਹੀ ਸੀ, ਜਦ ਉਹ ਸ਼ਬਦਾਂ ਨੂੰ ਸੁਰਾਂ ਪ੍ਰਦਾਨ ਕਰਦਾ ਸੀ ਤਾਂ ਸੰਗੀਤ ਦਾ ਇੱਕ ਅਲੌਕਿਕ ਨਜ਼ਾਰਾ ਬੱਝਾ ਹੋਇਆ ਸਾਹਮਣੇ ਆ ਖਲੋਂਦਾ ਸੀ । ਸਟੇਜ ਦੇ ਉੱਪਰ ਖਲੋਤਾ ਯਮਲਾ ਜੱਟ ਜਦ ਆਪਣੇ ਸਾਹਮਣੇ ਹਜ਼ਾਰਾਂ ਲੋਕਾਂ ਦੇ ਹਜੂਮ ਨੂੰ ਦੇਖਦਾ ਸੀ ਤਾਂ ਉਸਦੀ ਰੂਹ ਨਸ਼ਿਆ ਜਾਂਦੀ, ਜਦ ਉਹ ਗਾਉਂਦਾ-ਗਾਉਂਦਾ ਲੋਕਾਂ ਨਾਲ ਗੱਲਾਂ ਕਰਦਾ ਤਾਂ ਇੱਕ ਪਲ ਇਉਂ ਲੱਗਣ ਲੱਗ ਪੈਂਦਾ, ਜਿਵੇਂ ਕੋਈ ਫ਼ਕੀਰ ਗੁਮੰਤਰੀ ਵਿਖਿਆਨ ਕਰ ਰਿਹਾ ਹੋਵੇ। ਜਦੋਂ ਯਮਲਾ ਜੱਟ ਨੇ ਆਕਾਸ਼ਵਾਣੀ ਤੋਂ ਗਾਉਣਾ ਸ਼ੁਰੂ ਕੀਤਾ ਤਾਂ ਦਿਨਾਂ ਵਿੱਚ ਹੀ ਉਸਦੀ ਪ੍ਰਸਿੱਧੀ ਦੇਸ਼ ਭਰ ਵਿੱਚ ਫੈਲ ਗਈ । ਐਚ. ਐਮ. ਵੀ. ਕੰਪਨੀ ਵਿੱਚ ਤੂੰਬੀ ਉੱਤੇ ਗਾਉਣ ਵਾਲਾ ਪਹਿਲਾ ਕਲਾਕਾਰ ਲਾਲ ਚੰਦ ਯਮਲਾ ਜੱਟ ਹੀ ਸੀ । 20 ਦਸੰਬਰ 1991 ਦੀ ਰਾਤ ਲਾਲ ਚੰਦ ਯਮਲਾ ਜੱਟ ਨੇ ਮੋਹਨ ਦੇਵੀ ਓਸਵਾਲ ਹਸਪਤਾਲ ਲੁਧਿਆਣਾ ਵਿੱਚ ਆਪਣੇ ਪ੍ਰਾਣ ਤਿਆਗ ਦਿੱਤੇ । ਯਮਲਾ ਜੱਟ ਦੀ ਮੌਤ ਨਾਲ ਪੰਜਾਬ ਵਿੱਚ ਸਾਫ਼-ਸੁਥਰੀ, ਰਵਾਇਤੀ ਤੇ ਲੋਕ ਸਭਿਆਚਾਰਕ ਗਾਇਨ ਕਲਾ ਨੂੰ ਅਮੁੱਕ ਘਾਟਾ ਪੈ ਗਿਆ ।
ਅੱਗੇ ਪੜ੍ਹੋ...





HSDagensdatum.svgਅੱਜ ਇਤਿਹਾਸ ਵਿੱਚ - 28 ਮਾਰਚ



28 ਮਾਰਚ:



ਵਰਜੀਨੀਆ ਵੁਲਫ



  • 1556– ਫ਼ਸਲੀ ਕੈਲੰਡਰ ਫ਼ਸਲਾਂ 'ਤੇ ਆਧਰਾਤ ਹੈ ਤੇ ਇਸ ਦਾ ਜੁਲਾਈ ਤੋਂ ਜੂਨ ਤਕ ਗਿਣਿਆ ਜਾਂਦਾ ਹੈ। ਇਸ ਨੂੰ ਮੁਗ਼ਲ ਬਾਦਸ਼ਾਹ ਅਕਬਰ ਨੇ 1556 'ਚ ਸ਼ੁਰੂ ਕੀਤਾ ਸੀ।


  • 1624– ਬਿਲਾਸਪੁਰ, ਹੰਡੂਰ, ਨਾਹਨ ਅਤੇ ਹੋਰ ਰਿਆਸਤਾਂ ਦੇ ਰਾਜੇ ਜਿਨ੍ਹਾਂ ਨੂੰ ਗੁਰੁ ਹਰਿਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਅ ਕਰਵਾਇਆ ਸੀ, ਗੁਰੁ ਜੀ ਦੇ ਦਰਸ਼ਨਾਂ ਵਾਸਤੇ ਗੁਰੂ ਕਾ ਚੱਕ (ਅੰਮ੍ਰਿਤਸਰ) ਪੁੱਜੇ।


  • 1910 – ਪੰਜਾਬੀ ਲੋਕ ਗਾਇਕ ਲਾਲ ਚੰਦ ਯਮਲਾ ਜੱਟ ਦਾ ਜਨਮ।


  • 1914 – ਜਾਪਾਨ ਦੇ ਐੱਸ. ਐੱਸ. ਕੋਮਾਗਾਟਾ ਮਾਰੂ ਜਹਾਜ਼ ਤੋਂ ਗੁਰਜੀਤ ਸਿੰਘ ਦੀ ਅਗਵਾਈ 'ਚ ਹਾਂਗਕਾਂਗ ਤੋਂ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੀ ਯਾਤਰਾ 'ਤੇ 372 ਨੌਜਵਾਨ ਨਿਕਲੇ।


  • 1938 – ਇਟਲੀ ਵਿਚ ਦਿਮਾਗ਼ੀ ਬੀਮਾਰੀਆਂ ਦੇ ਸਾਇੰਸਦਾਨਾਂ ਨੇ ਕੁੱਝ ਦਿਮਾਗ਼ੀ ਬੀਮਾਰੀਆਂ ਵਾਸਤੇ ਬਿਜਲੀ ਦੇ ਝਟਕੇ ਨਾਲ ਇਲਾਜ ਕਰਨ ਦਾ ਤਜਰਬਾ ਕੀਤਾ।


  • 1941 – ਅੰਗਰੇਜ਼ੀ ਦੀ ਮਸ਼ਹੂਰ ਨਾਵਲਿਸਟ ਮੈਡਮ ਵਰਜੀਨੀਆ ਵੁਲਫ ਨੇ ਦਰੀਆ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੀ।(ਚਿੱਤਰ ਦੇਖੋ)


  • 1941 – ਮਹਾਨ ਸੁਤੰਤਰਤਾ ਸੈਨਾਨੀ ਨੇਤਾਜੀ ਸੁਭਾਸ਼ ਚੰਦਰ ਬੋਸ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਤੋਂ ਦੌੜਨ ਤੋਂ ਬਾਅਦ ਜਰਮਨੀ ਦੀ ਰਾਜਧਾਨੀ ਬਰਲਿਨ ਪਹੁੰਚੇ।


  • 1977 – ਮੋਰਾਰਜੀ ਦੇਸਾਈ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ।


  • 1986 – ਸਵੇਰੇ 10 ਵਜ ਕੇ 15 ਮਿੰਟ ਤੇ 6000 ਤੋਂ ਵਧ ਰੇਡੀਓ ਸਟੇਸ਼ਨਾਂ ਨੇ ਇਕੋ ਸਮੇਂ ਮਾਈਕਲ ਜੈਕਸਨ ਦਾ ਵੀ ਆਰ ਦ ਵਰਲਡ ਗਾਣਾ ਵਜਾਇਆ।

ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 27 ਮਾਰਚ • 28 ਮਾਰਚ • 29 ਮਾਰਚ




 



HSVissteduatt.svgਕੀ ਤੁਸੀਂ ਜਾਣਦੇ ਹੋ?...


...ਕਿ ਵਿਕੀਪੀਡੀਆ ਸੂਚੀ ਵਿੱਚ 'ਪੰਜਾਬੀ ਵਿਕੀਪੀਡੀਆ' (ਗੁਰਮੁਖੀ ਲਿਪੀ) ਦਾ ਸਥਾਨ 299 ਵਿੱਚੋਂ 102ਵਾਂ ਹੈ।

...ਕਿ ਮੁਹੰਮਦ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਾਂਮ ਹੈ।

...ਕਿ ਇਟਲੀ ਦੇ ਰਾਸ਼ਟਰੀ ਝੰਡੇ ਦਾ ਡਿਜ਼ਾਇਨ ਨੈਪੋਲੀਅਨ ਨੇ ਤਿਆਰ ਕੀਤਾ ਸੀ।

...ਕਿ ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।

...ਕਿ Dreamt ਅੰਗਰੇਜ਼ੀ ਦਾ ਇੱਕੋ-ਇੱਕ ਸ਼ਬਦ ਹੈ, ਜੋ 'mt' ਨਾਲ ਖ਼ਤਮ ਹੁੰਦਾ ਹੈ।

...ਕਿ 2011 ਵਿੱਚ ਨਵੇਂ ਬਣੇ ਦੇਸ਼ 'ਦੱਖਣੀ ਸੁਡਾਨ' ਦੀ ਰਾਜਧਾਨੀ 'ਜੂਬਾ' ਹੈ।

...ਕਿ ਚੂਹਾ, ਊਠ ਤੋਂ ਵੀ ਜਿਆਦਾ ਦੇਰ ਪਾਣੀ ਬਿਨਾਂ ਰਹਿ ਸਕਦਾ ਹੈ।

...ਕਿ ਉਮਰ ਵਧਣ ਦੇ ਨਾਲ ਵੀ ਵਿਅਕਤੀ ਦੇ ਡੀ.ਐੱਨ.ਏ. ਵਿੱਚ ਕੋਈ ਫ਼ਰਕ ਨਹੀਂ ਆਉਂਦਾ।

...ਕਿ ਸਾਡੇ ਦਿਮਾਗ ਦਾ ਖੱਬਾ ਹਿੱਸਾ ਸਾਡੇ ਸਰੀਰ ਦੇ ਸੱਜੇ ਹਿੱਸੇ ਨੂੰ, ਅਤੇ ਦਿਮਾਗ ਦਾ ਸੱਜਾ ਹਿੱਸਾ ਸਰੀਰ ਦੇ ਖੱਬੇ ਹਿੱਸੇ ਨੂੰ ਕੰਟਰੋਲ ਕਰਦਾ ਹੈ।

...ਕਿ ਇੱਕ 60 ਕਿੱਲੋ ਭਾਰਾ ਵਿਅਕਤੀ ਚੰਦ ਉੱਪਰ 10 ਕਿੱਲੋ ਦਾ ਅਤੇ ਸੂਰਜ ਉੱਪਰ 1.680 ਕਿੱਲੋ ਦਾ ਹੋਵੇਗਾ।

...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ 250 ਅਰਬ ਸੈੱਲ ਹੁੰਦੇ ਹਨ।




PL Wiki Aktualnosci ikona.svg ਖ਼ਬਰਾਂ




  • ਕੇਰਲ ਵਿੱਚ ਆਏ ਹੜ੍ਹ।

  • ਭਾਰਤ ਦੇ ਵਿਦਵਾਨ, ਪੱਤਰਕਾਰ ਅਤੇ ਲੇਖਕ ਕੁਲਦੀਪ ਨਈਅਰ ਦਾ 23 ਅਗਸਤ 2018 ਨੂੰ 93 ਸਾਲ ਦੀ ਉਮਰ ਵਿੱਚ ਦਿਹਾਂਤ।


  • ਸੰਯੁਕਤ ਰਾਸ਼ਟਰ ਦੇ ਸਾਬਕਾ ਜਰਨਲ ਸੈਕਟਰੀ ਅਤੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਕੋਫ਼ੀ ਅੰਨਾਨ ਦਾ 80 ਸਾਲ ਦੀ ਉਮਰ ਵਿੱਚ ਦਿਹਾਂਤ।

  • ਸਾਬਕਾ ਭਾਰਤੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਾਈ ਦਾ 93 ਸਾਲ ਦੀ ਉਮਰ ਵਿੱਚ ਦਿਹਾਂਤ।


  • ਏਸ਼ੀਆਈ ਖੇਡਾਂ, ਇੰਡੋਨੇਸ਼ੀਆ ਦੇ ਸ਼ਹਿਰ ਜਕਾਰਤਾ ਵਿਖੇ 18 ਅਗਸਤ ਤੋਂ ਸ਼ੁਰੂ।


  • ਭਾਰਤ ਨੇ 27 ਗੋਲ ਕਰਕੇ ਏਸ਼ੀਆਈ ਖੇਡਾਂ ਵਿਚ ਹਾਕੀ ਵਿੱਚ ਪੁਰਾਣੇ ਇਤਿਹਾਸ ਨੂੰ ਦੁਹਰਾਇਆ



Featured picture.png ਚੁਣੀ ਹੋੲੀ ਤਸਵੀਰ






Cirsium arvense with Bees Richard Bartz.jpg

ਸ਼ਾਹਿਦ ਦੀ ਮੱਖੀ ਫੁੱਲ 'ਚ ਰਸ ਚੂਸਦੀ ਹੋਈ


ਤਸਵੀਰ: Richard Bartz










Wikipedia-logo-v2.svg ਹੋਰ ਭਾਸ਼ਾਵਾਂ ਵਿਚ ਵਿਕੀਪੀਡੀਆ




ਜਿਹਨਾਂ ਵਿੱਚ 1,000,000 ਤੋਂ ਵੱਧ ਲੇਖ ਹਨ
DeutschEnglishFrançaisNederlands

ਜਿਹਨਾਂ ਵਿੱਚ 750,000 ਤੋਂ ਵੱਧ ਲੇਖ ਹਨ
EspañolItaliano日本語PolskiPortuguêsРусский

ਜਿਹਨਾਂ ਵਿੱਚ 500,000 ਤੋਂ ਵੱਧ ਲੇਖ ਹਨ
Svenska中文

ਜਿਹਨਾਂ ਵਿੱਚ 250,000 ਤੋਂ ਵੱਧ ਲੇਖ ਹਨ
CatalàČeskySuominorsk (bokmål)‬УкраїнськаTiếng Việt

ਜਿਹਨਾਂ ਵਿੱਚ 100,000 ਤੋਂ ਵੱਧ ਲੇਖ ਹਨ
العربيةБългарскиDanskEsperantoEestiEuskaraفارسیעבריתहिन्दीHrvatskiMagyarBahasa IndonesiaҚазақша한국어LietuviųBahasa MelayuRomânăSlovenčinaSlovenščinaСрпски / srpskiTürkçeVolapükWinaray

ਜਿਹਨਾਂ ਵਿੱਚ 50,000 ਤੋਂ ਵੱਧ ਲੇਖ ਹਨ
AzərbaycancaБеларускаябеларуская (тарашкевіца)‬ΕλληνικάGalegoKreyòl ayisyenქართულიLatinaМакедонскиनेपाल भाषाnorsk (nynorsk)‬OccitanPiemontèisArmãneashceSrpskohrvatski / српскохрватскиSimple Englishதமிழ்తెలుగుไทยTagalog


ਬੋਲੀਆਂ ਦੀ ਸੂਚੀ










ਇਤਿਹਾਸ
ਇਨਕਲਾਬ   ਤਾਰੀਖਾਂ   ਧਾਰਮਿਕ ਇਤਿਹਾਸ   ਪੁਰਾਤੱਤਵ ਵਿਗਿਆਨ   ਪੁਰਾਤਨ ਸੱਭਿਅਤਾਵਾਂ   ਯੁੱਧ


ਸੱਭਿਆਚਾਰ
ਅਦਾਕਾਰ  ਇਮਾਰਤਸਾਜ਼ੀ  ਨਾਚ  ਮਿਥਿਹਾਸ  ਫ਼ੈਸ਼ਨ  ਅਜਾਇਬਘਰ  ਸੰਗੀਤ  ਫ਼ਿਲਮਾਂ  ਭਾਸ਼ਾਵਾਂ 


ਸਮਾਜ
ਧੰਦਾ  ਆਰਥਿਕਤਾ  ਸਿਆਸਤ  ਲੀਲ੍ਹਾ  ਟਰਾਂਸਪੋਰਟ


ਕੁਦਰਤ
ਸੁਰੱਖਿਅਤ ਖੇਤਰ  ਜਾਨਵਰ  ਪੌਦੇ

ਤਕਨਾਲੋਜੀ

ਬਿਜਲਾਣੂ ਤਕਨਾਲੋਜੀ  ਸੂਚਨਾ ਤਕਨਾਲੋਜੀ  ਅਵਾਜ਼ ਤਕਨਾਲੋਜੀ  ਵਾਹਨ ਤਕਨਾਲੋਜੀ  ਇੰਟਰਨੈੱਟ




ਧਰਮ
ਸਿੱਖ  ਇਸਲਾਮ  ਹਿੰਦੂ ਧਰਮ  ਇਸਾਈ ਧਰਮ  ਯਹੂਦੀ ਧਰਮ  ਬੁੱਧ ਧਰਮ  ਜੈਨ ਧਰਮ  ਪਾਰਸੀ ਧਰਮ   ਬਹਾ'ਈ ਧਰਮ  ਮਿਥਿਹਾਸ  ਬਹਾਈ ਧਰਮ   ਸ਼ੈਤਾਨੀ ਧਰਮ


ਭਾਸ਼ਾ
ਭਾਸ਼ਾਈ ਪਰਵਾਰ  ਕੁਦਰਤੀ ਭਾਸ਼ਾਵਾਂ  ਬਨਾਉਟੀ ਭਾਸ਼ਾਵਾਂ


ਭੂਗੋਲ
ਏਸ਼ੀਆ  ਅਮਰੀਕਾ  ਯੂਰਪ  ਅਫ਼ਰੀਕਾ  ਅੰਟਾਰਕਟਿਕਾ  ਓਸ਼ੇਨੀਆ  ਰੇਗਿਸਤਾਨ  ਪਹਾੜ  ਮਹਾਂਸਾਗਰ  ਦਰਿਆ  ਝੀਲਾਂ  ਦੇਸ਼  ਟਾਪੂ  ਸ਼ਹਿਰ


ਵਿਗਿਆਨ
ਜੀਵ ਵਿਗਿਆਨ  ਰਸਾਇਣਕ ਵਿਗਿਆਨ  ਭੌਤਿਕ ਵਿਗਿਆਨ  ਮਨੋ-ਵਿਗਿਆਨ  ਸਮਾਜ  ਖਗੋਲ  ਗਣਿਤ ਸ਼ਾਸਤਰ   ਅਰਥ-ਵਿਗਿਆਨ


ਸਭ ਪੰਨੇ  ਸ਼੍ਰੇਣੀਆਂ ਮੁਤਾਬਕ  ਸ਼੍ਰੇਣੀ ਰੁੱਖ


Blue-bg.svg


Wikimedia-logo.svg

ਹੋਰ ਵਿਕੀਮੀਡੀਆ ਯੋਜਨਾਵਾਂ






































"https://pa.wikipedia.org/w/index.php?title=ਮੁੱਖ_ਸਫ਼ਾ&oldid=406431" ਤੋਂ ਲਿਆ










ਨੇਵੀਗੇਸ਼ਨ ਮੇਨੂ



























(window.RLQ=window.RLQ||[]).push(function()mw.config.set("wgPageParseReport":"limitreport":"cputime":"0.200","walltime":"0.303","ppvisitednodes":"value":382,"limit":1000000,"ppgeneratednodes":"value":0,"limit":1500000,"postexpandincludesize":"value":73794,"limit":2097152,"templateargumentsize":"value":3907,"limit":2097152,"expansiondepth":"value":3,"limit":40,"expensivefunctioncount":"value":0,"limit":500,"unstrip-depth":"value":0,"limit":20,"unstrip-size":"value":0,"limit":5000000,"entityaccesscount":"value":0,"limit":400,"timingprofile":["100.00% 123.400 1 -total"," 47.94% 59.154 1 ਵਰਤੋਂਕਾਰ:Pratyya_Ghosh/Lists"," 13.86% 17.105 1 ਫਰਮਾ:ਮੁੱਖ_ਪੰਨਾ_ਸੁਆਗਤ"," 8.29% 10.231 1 ਫਰਮਾ:ਮੁੱਖ_ਪੰਨਾ/ਹੋਰ_ਭਾਸ਼ਾਵਾਂ"," 7.58% 9.355 1 ਮੁੱਖ_ਪੰਨਾ/ਵਿਸ਼ਾ/ਇਤਿਹਾਸ"," 6.21% 7.664 1 ਵਿਕੀਪੀਡੀਆ:ਚੁਣਿਆ_ਹੋਇਆ_ਚਿੱਤਰ"," 5.49% 6.772 1 ਮੁੱਖ_ਪੰਨਾ/ਵਿਸ਼ਾ/ਭੂਗੋਲ"," 5.40% 6.663 1 ਮੁੱਖ_ਪੰਨਾ/ਵਿਸ਼ਾ/ਭਾਸ਼ਾ"," 5.01% 6.188 1 ਵਿਕੀਪੀਡੀਆ:ਚੁਣਿਆ_ਹੋਇਆ_ਲੇਖ"," 4.98% 6.146 1 ਮੁੱਖ_ਸਫਾ/ਹੋਰ_ਬੋਲੀਆਂ/ਫਰਮਾ"],"cachereport":"origin":"mw1242","timestamp":"20190328183640","ttl":3600,"transientcontent":true);mw.config.set("wgBackendResponseTime":138,"wgHostname":"mw1331"););

Popular posts from this blog

Identifying “long and narrow” polygons in with PostGISlength and width of polygonWhy postgis st_overlaps reports Qgis' “avoid intersections” generated polygon as overlapping with others?Adjusting polygons to boundary and filling holesDrawing polygons with fixed area?How to remove spikes in Polygons with PostGISDeleting sliver polygons after difference operation in QGIS?Snapping boundaries in PostGISSplit polygon into parts adding attributes based on underlying polygon in QGISSplitting overlap between polygons and assign to nearest polygon using PostGIS?Expanding polygons and clipping at midpoint?Removing Intersection of Buffers in Same Layers

Masuk log Menu navigasi

อาณาจักร (ชีววิทยา) ดูเพิ่ม อ้างอิง รายการเลือกการนำทาง10.1086/39456810.5962/bhl.title.447410.1126/science.163.3863.150576276010.1007/BF01796092408502"Phylogenetic structure of the prokaryotic domain: the primary kingdoms"10.1073/pnas.74.11.5088432104270744"Towards a natural system of organisms: proposal for the domains Archaea, Bacteria, and Eucarya"1990PNAS...87.4576W10.1073/pnas.87.12.4576541592112744PubMedJump the queueexpand by handPubMedJump the queueexpand by handPubMedJump the queueexpand by hand"A revised six-kingdom system of life"10.1111/j.1469-185X.1998.tb00030.x9809012"Only six kingdoms of life"10.1098/rspb.2004.2705169172415306349"Kingdoms Protozoa and Chromista and the eozoan root of the eukaryotic tree"10.1098/rsbl.2009.0948288006020031978เพิ่มข้อมูล